ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਫਰਾਂਸ ਦੌਰੇ ਦੌਰਾਨ ਦਸਤਖ਼ਤ ਕੀਤੇ ਗਏ ਸਹਿਮਤੀ ਪੱਤਰਾਂ ਦੀ ਸੂਚੀ (ਅਗਸਤ 22, 2019)
Posted On:
22 AUG 2019 12:10AM by PIB Chandigarh
|
ਸਹਿਮਤੀ ਪੱਤਰ ਦਾ ਨਾਮ
|
|
ਭਾਰਤ ਸਰਕਾਰ ਦੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰਾਲੇ ਅਤੇ ਫਰੈਂਚ ਰਿਪਬਲਿਕ ਸਰਕਾਰ ਦੇ ਰਾਸ਼ਟਰੀ ਸਿੱਖਿਆ ਅਤੇ ਯੁਵਾ ਮੰਤਰਾਲੇ ਦਰਮਿਆਨ ਕੌਸ਼ਲ ਵਿਕਾਸ ਅਤੇ ਵੋਕੇਸ਼ਨਲ ਟ੍ਰੇਨਿੰਗ ਵਿੱਚ ਸਹਿਯੋਗ ਲਈ ਪ੍ਰਸ਼ਾਸਨਿਕ ਇੰਤਜ਼ਾਮ (ਪ੍ਰਬੰਧ)
|
|
ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਨੈਸ਼ਨਲ ਇੰਸਟੀਟਿਊਟ ਆਵ੍ ਸੋਲਰ ਐਨਰਜੀ (ਐੱਨਆਈਐੱਸਈ) ਅਤੇ ਫਰੈਂਚ ਵਿਕਲਪਿਕ ਊਰਜਾ ਅਤੇ ਪ੍ਰਮਾਣੂ ਊਰਜਾ ਕਮਿਸ਼ਨ (ਸੀਈਏ) ਦਰਮਿਆਨ ਸਮਝੌਤਾ ਪੱਤਰ
|
|
ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੀ ਇੱਕ ਖੁਦਮੁਖਤਾਰ ਵਿਗਿਆਨਿਕ ਸੋਸਾਇਟੀ, ਸੈਂਟਰ ਫਾਰ ਡਿਵੈਲਪਮੈਂਟ ਆਵ੍ ਐਡਵਾਂਸਡ ਕੰਪਿਊਟਿੰਗ (ਸੀ-ਡੈਕ) ਅਤੇ ਏਟੀਓਐੱਸ (ATOS) ਦਰਮਿਆਨ ਸਹਿਯੋਗ ਸਮਝੌਤਾ
|
|
ਇਸਰੋ ਅਤੇ ਸੀਐੱਨਈਐੱਸ ਫਰਾਂਸ ਦਰਮਿਆਨ ਸੰਯੁਕਤ ਸਮੁੰਦਰੀ ਖੇਤਰ ਜਾਗਰੂਕਤਾ ਲਈ ਲਾਗੂਕਰਨ ਇੰਤਜ਼ਾਮ (ਪ੍ਰਬੰਧ) ।
|
***
ਵੀਆਰਆਰਕੇ/ਐੱਸਐੱਚ/ਏਕੇ
(Release ID: 1582770)
ਵਿਜ਼ੀਟਰ ਕਾਊਂਟਰ : 105