ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਏਸੀਸੀ ਨੇ ਸ਼੍ਰੀ ਅਜੇ ਕੁਮਾਰ ਭੱਲਾ ਦੀ ਗ੍ਰਿਹ ਸਕੱਤਰ ਦੇ ਪਦ ਉੱਤੇ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ
Posted On:
22 AUG 2019 2:25PM by PIB Chandigarh
ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸ਼੍ਰੀ ਅਜੇ ਕੁਮਾਰ ਭੱਲਾ, ਆਈਏਐੱਸ ( ਅਸਾਮ – ਮੇਘਲਿਆ : 1984 ) , ਵਿਸ਼ੇਸ਼ ਕਾਰਜ ਅਧਿਕਾਰੀ, ਗ੍ਰਿਹ ਮੰਤਰਾਲਾ ਨੂੰ ਗ੍ਰਿਹ ਸਕੱਤਰ ਵਜੋਂ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਉਹ ਸ਼੍ਰੀ ਰਾਜੀਵ ਗਾਬਾ, ਆਈਏਐੱਸ ( ਝਾਰਖੰਡ : 1982 ) ਦਾ ਸਥਾਨ ਲੈਣਗੇ ।
*******
ਵੀਜੀ/ਐੱਨਕੇ
(Release ID: 1582628)
Visitor Counter : 60