ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ‘ਭਾਰਤ ਰਤਨ’ ਪੁਰਸਕਾਰ ਪ੍ਰਦਾਨ ਕੀਤੇ

Posted On: 08 AUG 2019 7:31PM by PIB Chandigarh

 

ਭਾਰਤ ਦੇ ਰਾਸ਼ਟਰਪਤੀ, ਸ਼੍ਰੀ  ਰਾਮ ਨਾਥ ਕੋਵਿੰਦ ਨੇ ਅੱਜ ( 08 ਅਗਸਤ, 2019) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਆਲੰਕਰਣ (ਸਨਮਾਨ) ਸਮਾਰੋਹ ਵਿੱਚ ਸ਼੍ਰੀ ਨਾਨਾਜੀ ਦੇਸ਼ਮੁਖ (ਮਰਨ ਉਪਰੰਤ), ਡਾ. ਭੁਪੇਂਦਰ ਕੁਮਾਰ ਹਜ਼ਾਰਿਕਾ (ਮਰਨ ਉਪਰੰਤ) ਅਤੇ ਸ਼੍ਰੀ ਪ੍ਰਣਬ ਮੁਖਰਜੀ ਨੂੰ ‘ਭਾਰਤ ਰਤਨ’ ਪੁਰਸਕਾਰ ਪ੍ਰਦਾਨ ਕੀਤੇ।

 

ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਹਸਤੀਆਂ ਦੇ ਪ੍ਰਸ਼ੰਸਾ ਪੱਤਰਾਂ (Citations)  ਲਈ ਇੱਥੇ ਕਲਿੱਕ ਕਰੋ

 

*****

ਵੀਆਰਆਕੇ/ਵੀਜੇ/ਐੱਸਬੀਪੀ


(Release ID: 1581633) ਵਿਜ਼ੀਟਰ ਕਾਊਂਟਰ : 88
Read this release in: English