ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਕਮਿਊਨੀਕ
Posted On:
16 JUL 2019 6:04PM by PIB Chandigarh
ਭਾਰਤ ਦੇ ਰਾਸ਼ਟਰਪਤੀ ਨੇ ਹੇਠ ਲਿਖੀਆਂ ਨਿਯੁਕਤੀਆਂ ਕੀਤੀਆਂ ਹਨ:-
1. ਸੁਸ਼੍ਰੀ ਅਨੁਸੂਈਯਾ ਉਈਕੇ (Sushri Anusuiya Uikey) ਦੀ ਛੱਤੀਸਗੜ੍ਹ ਦੀ ਰਾਜਪਾਲ ਦੇ ਰੂਪ ਵਿੱਚ,
2. ਸ਼੍ਰੀ ਬਿਸਵਾ ਭੂਸ਼ਣ ਹਰੀਚੰਦਨ (Biswa Bhusan Harichandan) ਦੀ ਆਂਧਰ ਪ੍ਰਦੇਸ਼ ਦੇ ਰਾਜਪਾਲ ਦੇ ਰੂਪ ਵਿੱਚ।
ਇਹ ਨਿਯੁਕਤੀਆਂ ਉਨ੍ਹਾਂ ਵੱਲੋਂ ਉਨ੍ਹਾਂ ਦੇ ਅਹੁਦਿਆਂ ਦੇ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਲਾਗੂ ਹੋਣਗੀਆਂ।
*****
ਏਕੇਟੀ/ਕੇਪੀ/ਐੱਸਬੀਪੀ
(Release ID: 1579115)
ਵਿਜ਼ੀਟਰ ਕਾਊਂਟਰ : 90