ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਹਿਲਾਵਾਂ ਦੇ 100 ਮੀਟਰ ਸਪਰਿੰਟ ਵਿੱਚ ਗੋਲਡ ਜਿੱਤਣ ’ਤੇ ਦੁਤੀ ਚੰਦ ਨੂੰ ਵਧਾਈ ਦਿੱਤੀ

Posted On: 10 JUL 2019 12:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਦੇ 100 ਮੀਟਰ ਸਪ੍ਰਿੰਟ ਵਿੱਚ ਗੋਲਡ ਜਿੱਤਣ ਤੇ ਦੁਤੀ ਚੰਦ ਨੂੰ ਵਧਾਈ ਦਿੱਤੀ ਹੈ

ਪ੍ਰਧਾਨ ਮੰਤਰੀ ਨੇ ਕਿਹਾ, "ਇਕ ਲਾਮਿਸਾਲ ਅਥਲੀਟ ਦੀ ਲਾਮਿਸਾਲ ਪ੍ਰਾਪਤੀ! ਦੁਤੀ ਚੰਦ, ਮਹਿਲਾਵਾਂ ਦੇ 100 ਮੀਟਰ ਫਾਈਨਲਸ ਵਿੱਚ ਸਖ਼ਤ ਮਿਹਨਤ ਨਾਲ ਕਮਾਇਆ ਅਤੇ ਬਣਦਾ ਗੋਲਡ ਜਿੱਤਣ ਲਈ ਵਧਾਈਆਂ ਮਾਂ ਭਾਰਤ ਨੂੰ ਤਹਾਡੇ 'ਤੇ ਮਾਣ ਹੈ।"

***

ਏਕੇਟੀ/ਐੱਸਐੱਚ



(Release ID: 1578095) Visitor Counter : 49


Read this release in: English