ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪਹਿਲੇ ਅੰਤਰਰਾਸ਼ਟਰੀਯ ਯੋਗ ਦਿਵਸ ਮੀਡੀਆ ਸਨਮਾਨ ਲਈ ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ 5 ਜੁਲਾਈ, 2019 ਹੈ
Posted On:
26 JUN 2019 4:30PM by PIB Chandigarh
ਅੰਤਰਰਾਸ਼ਟਰੀ ਯੋਗ ਦਿਵਸ, 2019 ਦੇ ਮੌਕੇ ‘ਤੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ (ਰੇਡੀਓ ਅਤੇ ਟੈਲੀਵਿਜ਼ਨ ਦੋਹਾਂ) ਵਿੱਚ ਵਿਆਪਕ ਕਵਰੇਜ਼ ਦੇ ਮੱਦੇਨਜਰ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪਹਿਲੇ ਅੰਤਰਰਾਸ਼ਟਰੀਯ ਯੋਗ ਦਿਵਸ ਮੀਡੀਆ ਸਨਮਾਨ (ਏਵਾਈਡੀਐੱਮਐੱਸ) ਲਈ ਮੀਡੀਆ ਹਾਊਸ 5 ਜੁਲਾਈ, 2019 ਤੱਕ aydms.mib[at]gmail[dot]com. ‘ਤੇ ਆਪਣੀਆਂ ਐਂਟਰੀਆਂ ਭੇਜ ਸਕਦੇ ਹਨ। ਇਸ ‘ਚ ਸ਼ਮੂਲੀਅਤ ਸਬੰਧੀ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੈੱਬਸਾਈਟ ‘ਤੇ ਉਪਲੱਬਧ ਹਨ।
***
ਏਕੇ
(Release ID: 1575857)